We recenty embarked on new Kid's project for Punjabi Learning. The first of our Animated Punjabi Moral Stories is published today on our YouTube Channel
https://youtu.be/QsliG6qH7yk
The unique features with series can be be reviewed with this first story:
- Each video uploaded on YouTube has downloadable link for an attractive illustrated story in PDF.
- A quiz based on each story.
- In fuures with sangat's support we'll love to incorporate a reward program for kids in which they can earn redeemable points for succesfully attempting a quiz.
More About the Project:
The SikhVille Website has a Punjabi Learning section which includes 26 Read Along Stories. Our patrons from worldover have applauded this work. Special accolades by the Teachers & Adminsitrations of Khalsa & Punjabi Schools, who have benfited from these stories a lot.
Over the years we recived mulitple suggestions from Punjabi lovers who wish these stories be converted into a regular animated video. In first season we plan to create 13 animated videos of the total 26 stories.
The animated stories will be published for free viewing on YouTube.com/SikhVille.
Your donation for this project will be a great support for the cause of serving Mother Language Punjabi as the resources created by Vismaad have always been considered reliable and authinetic content by parents and eductors alike.
SikhVille.org ਤੇ ਸਾਡੇ ਵਲੋਂ ਪਾਈਆਂ ਗਈਆਂ Read Along Punjabi Stories ਦੀ ਦੁਨੀਆ ਭਰ ਵਿਚ ਵਸਦੇ ਪੰਜਾਬੀਆਂ ਵਲੋਂ ਬਹੁਤ ਸ਼ਲਾਘਾ ਮਿਲੀ ਹੈ। ਖਾਸ ਕਰਕੇ ਵਿਦੇਸ਼ਾਂ ਦੇ ਖਾਲਸਾ ਜਾਂ ਪੰਜਾਬੀ ਸਕੂਲ ਦੇ ਅਧਿਆਪਕ ਅਤੇ ਪ੍ਰਬੰਧਕਾਂ ਨੇ ਇਹਨਾਂ ਕਹਾਨੀਆਂ ਦਾ ਭਰਪੂਰ ਲਾਭ ਉਠਾਇਆ ਹੈ।
ਇਸ ਬਹੁਤ ਹੀ ਚੰਗੇ ਹੁੰਗਾਰੇ ਅਤੇ ਪੰਜਾਬੀ ਦੀ ਚੜ੍ਹਦੀਕਲਾ ਦੇ ਚਾਹਵਾਨ ਸੱਜਣਾ ਦੇ ਸੁਝਾਉ ਨੂੰ ਮੁਖ ਰਖਦਿਆਂ ਇਹਨਾਂ ੨੬ ਕਾਹਨੀਆਂ ਨੂੰ Animate ਕਰਨ ਦਾ ਬੀੜਾ ਅਰੰਭ ਕੀਤਾ ਹੈ।
ਪਹਿਲੀ ਖੇਪ ਵਿਚ ੧੩ ਕਹਾਨੀਆਂ animate ਕਰਕੇ YouTube.com/SikhVille ਉਪਰ ਸਾਰੇ ਸੰਸਾਰ ਦੇ ਪੰਜਾਬੀ ਬੱਚਿਆਂ ਦੇ ਲਾਭ ਲਈ ਮੁਫਤ ਦੇਖਣ ਲਈ ਉਪਲਬਧ ਕੀਤਾ ਜਾਵੇਗਾ।
ਬੇਸ਼ਕ ਤੁਹਾਡਾ ਸਹਿਯੋਗ ਬੇਸ਼ਕੀਮਤੀ ਹੈ ਅਤੇ ਆਉਣ ਵਾਲੀਆਂ ਕਈ ਪੀੜ੍ਹੀਆਂ ਨੂੰ ਪੰਜਾਬੀ ਮਾਤਭਾਸ਼ਾ ਨਾਲ ਜੋੜਨ ਵਿਚ ਸਹਾਈ ਹੋਵੇਗਾ।